क्या आप पंजाबी एट्टीट्यूड स्टेटस (Attitude Status in Punjabi) ढूंढ रहे है तो यहाँ पर मैं आपके लिए एट्टीट्यूड स्टेटस पंजाबी में लेकर लाया हूँ | यह सभी स्टेटस केवल और केवल पंजाबी भाषा में लिखे गए है | इस लिस्ट में अलग-अलग प्रकार की केटेगरी दी गयी है जिसमें से आप अपनी पसंदीदा पंजाबी स्टेटस का प्रयोग कर सकते है | इस लिस्ट में विभिन्न प्रकार के एट्टीट्यूड जैसे नये, पुराने, फेमस, बेस्ट एट्टीट्यूड पंजाबी स्टेटस (Attitude Punjabi Status) है |

Attitude Status in Punjabi
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ…. |
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,
ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
ਅੱਖ ਦਾ ਤਜ਼ਰਬਾ ਏ ਇੱਲ ਨਾਲ ਦਾ ਗੱਬਰੂ ਫ਼ੱਟੇ ਚ ਗੱਡੇ ਕਿੱਲ ਨਾਲ ਦਾ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ਼,
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ..!!
ਮੈਂ ਉਹਨਾਂ ਸਮਿਆਂ ਚ ਅੱਤ ਕਰਵਾਤੀ ਬੱਲਿਆ…. ਜਿਨਾਂ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ…
Devil ਆਂ ਦੇ ਨਾਲ਼ ਨਾਂ ਤੂੰ ਖੇਡ ਨਖ਼ਰੋ,
ਵਾਰਦਾਤ ਹੁੰਦੀ ਦਾ ਪਤਾ ਨੀ ਲੱਗਣਾ..!!
ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ ਹੁੰਦੇ ਆ ਬਲਿਆਂ
ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ.. ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ
ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ….. ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ….
ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!
ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।।
ਪਿੱਠ ਪਿੱਛੇ ਕੀਤਾ ਉਹ ਵਾਰ ਕਾਹਦਾ ਵੈਰੀ ਨਾਲ ਜੱਫੀਆ ਪਾਵੇ ਫਿਰ ਉਹ ਯਾਰ ਕਾਹਦਾ
Attitude Status in Punjabi 2022
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ….. ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ
ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ,
ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ..!!
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ
ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ ਕਾਕਾ,
ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ ਉਸਤਾਦ ਨੀ ਭੂਲੀਦੇ..!!
ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ
ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ,
ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ..!!
ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ..ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ
♠️ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ
ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ
ਅੰਦਰੋਂ ਤਾਂ ਸਬ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ਦਸ ਕੀਦਾ-ਕੀਦਾ ਨਾਮ ਲਵਾ,ਸਾਥੋਂ ਸਾਡੇ ਹੀ ਖਾਂਦੇ ਖਾਰ ਬੜੀ
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ
ਜਿਹੜਾ ਮਾਰਦਾ ਏ MISS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ.!!
ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ ਲੰਡੂ ਬੰਦੇ ਨਾਲ ਬਹੁਤੀ ਸਾਂਝ ਨੀ ਵਧਾਈ ਦੀ
ਹੋਰਾਂ ਨਾਲੋਂ ਨੀਵੇਂ ਜ਼ਰੂਰ ਹੋਵਾਂਗੇ…..ਪਰ ਕਿਸੇ ਦੇ ਗੁਲਾਮ ਨਹੀਂ…..
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ
Best Attitude Status in Punjabi
ਹੱਸਣ #ਖੇਡਣ ਆਏ ਆ #ਜਿੰਦੇ ਕੋਈ #ਮੁਕਾਬਲਾ ਕਰਨ ਥੋੜ੍ਹੀ
ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ, ਚਾਹੇ ਜੋਰ ਲਗਾ ਲੈ ਅੱਡੀਆਂ ਦਾ,
ਸਾਰੀ ਦੁਨੀਆ ਪਾਣੀ ਭਰਦੀ ਏ, ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ..!!
ਜਿੱਥੇ ਲੱਗਦੇ ਨਾ ਪੈਰ, ਓਥੇ ਲਾ ਤੇ ਬੰਨ੍ਹ ਨੀ…ਦੂਜਿਆਂ ਨੂੰ ਨਿੰਦੀ ਜਾਣਾ, ਸਾਡਾ ਕੰਮ ਨੀ
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ,
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!!
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ
ਮੈਂ ਮਾਂ ਵਾਸਤੇ ਕੀ ਲਿੱਖਾ,
ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ..!!
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ.
ਅਸੂਲਾਂ ਦੀ ਜਿੰਦਗੀ ਜਿਉਣੇ ਆਂ ਮਿੱਤਰਾ..ਤਗੜਾ ਜਾਂ ਮਾੜਾ ਦੇਖ “,ਕਦੇ ਬਦਲੇ ਨੀ…
ਬਣੀ ਤਣੀ ਆ ਇਲਾਕੇ ਵਿੱਚ ਪੂਰੀ ਬਾਈ ਜੀ, ਬੰਦੇ ਦੋਗਲੇ ਤੋਂ ਰੱਖੀ ਦੀ ਆ ਦੂਰੀ ਬਾਈ ਜੀ
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ
ਲੋਕ ਆਪਣੀਆ ਖੂਬੀਆ ਦਾ ਦਿਖਾਵਾ ਕਰਦੇ ਨੇ..ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ
ਸ਼ਰੀਫਾ de 22 ਆ, ਵੈਲੀਆ de ਜਵਾਈ ਆ,
ਜਿੱਥੇ ਮਨ ਮਿਲੇ ਉਥੇ ਬੈਠ ਜਾਈ ਦਾ…ਉਝ ਕਿਸੇ ਕੋਲੇ ਅਸੀ ਖੜੇ ਨੀ ਕਦੇ ……
ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ
Best Attitude Status in Punjabi 2022
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ., ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..
ਮੈਂ ਧੀ ਸਰਦਾਰਾਂ ਦੀ ਅਣਖ ਨਾਲ ਜਿਉਂਦੀ ਹਾਂ,
ਨਾ ਕਿਸੇ ਦਾ ਰੌਬ ਝਲਦੀ ਹਾਂ,
ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ,
ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ..!!
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ
ਮਰਦਾਂ ਦਾ ਕੰਮ ਮੁੱਛ ਚਾੜਨਾਂ,
ਸਟਾਇਲ ਨੇ ਕੰਮ ਜਨਾਂਨੇ ਦੇ..!!
ਇੱਕ ਪਾਸੇ ਕਰੂ ਗੱਲ, ਜੱਟ ਸਾਂਝਿਆਂ ਚੌ ਹੈਣੀ
ਜਿਥੇ ਪਿਆਰ ਹੋਵੇ ਇਤਬਾਰ ਹੋਵੇ,
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ..!!
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ,
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..!!
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ
ਦਿਲਦਾਰਾਂ ਦੀ ਕਮੀ ਤਾਂ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ ਖੇਡੀਏ ਇਹੋ ਜਿਹਾ ਜਮੀਰ ਨੀ.
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟੀ ਦੀ ..
ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ
ਵੱਡੇ ਬਣੋ ਪਰ ਉਨ੍ਹਾਂ ਮੋਹਰੇ ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..
ਆਦਤ ਨੀਵੇਂ ਰਹਿਣ ਦੀ ਆ ਮਿੱਤਰਾ…ਕਿਸੇ ਅੱਗੇ ਝੁਕਣ ਦੀ ਨੀ……
ਘਰ ਬੈਠਿਆਂ ਨੀ ਮਿਲ਼ਦੇ ਮੁਕਾਮ ਬੱਲਿਆ ਬੜੇ ਅੌਖੇ ਬਣਦੇ ਨੇ ਨਾਮ ਬੱਲਿਆ…
Attitude Status for Facebook in Punjabi (FB)
ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ, ਕਾਰਨਾਮਿਆਂ ‘ਚ ਦਿਖਾਓਣੀ ਪੈਂਦੀ ਆ
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!
ਲੋਕ ਅੱਜ ਕੱਲ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,
ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ..!!
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ
ਕਿਥੋ ਤਲਾਸ਼ kareGi mere ਜਿਹੇ ਸਖਸ਼ ਨੂੰ,
ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..!!
” ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ “
ਮੰਗਦੇ ਆ Wish ਕਹਿੰਦੇ ਕਰਨਾ Finish,
ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ..!!
ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ
ਮਾਣ ਨੀ ਕਰੀਦਾ, ਸੱਚੇ ਰੱਬ ਤੋ ਡਰੀਦਾ, ਜੇਹੜਾ ਦਿੰਦਾਂ ਸਾਨੂੰ ਪਾਉਣ ਤੇ ਹਡਾਉਣ ਨੂੰ
ਜੋ ਦੱਸਣੀ ਪਵੇ ਉਹ ਪਹਿਚਾਣ ਨਹੀ ਹੁੰਦੀ
ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ।
ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ ਬਾਜਾਂ ਦੀ ਨੀ
ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ
ਅੱਜ ਨਜ਼ਰ ਅੰਦਾਜ਼ ਕਰ ਰਹੇ ਹੋ, ਕੱਲ ਯਾਦ ਕਰੋਗੇ..
ਦਿਲ ਦੇ ਫਕੀਰ ..ਸ਼ਾਹੀ ਵੱਜਦਾ ਘਰਾਣਾ
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ
2 lines Punjabi Attitude Status
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ..!!
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ
ਕਈਆਂ ਦੇ ਦਿਲਾਂ ਵਿੱਚ ਰਹਿੰਨਾ ਆਂ,
ਕਈਆਂ ਦੇ ਤਾ ਸਮਝੋਂ ਵੀ ਬਾਹਰ ਨੀ..!!
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ, ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
ਜਿਸ ਨੂੰ ਪੱਟਦਾ, ਜੜਾ ਚੋਂ ਪੱਟਦਾ,
ਜੱਟ ਨੂੰ ਕਹਿੰਦੇ 5911 ਨੀ..!!
ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ
ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾ ਅੱਗ ਤਾ ਓਹਨਾ ਦੇ ਲਗਦੀ ਆਜੋ ਸਾਨੂੰ ਦੇਖ ਕੇ ਸੜਦੇ ਆ
ਰੱਬਾ ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀ….
ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ , ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਚਿਹਰੇ ਉੱਤੇ ਰੱਖਕੇ ਹਾਸੇ ਜ਼ਿੰਦਗੀ ਜਿਉਣਾਂ ਸਿੱਖਗੇ ਆਂ
ਜਿਹੜੇ ਕਰਦੇ ਆ ਇਗਨੌਰ ਬੱਲੀਏ..Jatt ਵੀ ਕਰਦਾ ਨੀ ਉਨ੍ਹਾਂ ਉੱਤੇ ਗੌਰ ਬੱਲੀਏ…..
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..
Attitude lines in Punjabi
ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ, ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ
ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
ਸਾਡੀ ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ ਜਾਦੇਂ ਓ,,, #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ
ਸਾਡੇ ਵਿਕਦੇ ਨਾ ਸਰੀਰ ਨਾ ਵਿਕਦੀ ਜਮੀਰ ਕੁੜੇ,
ਸੋਧਿਆ ਮੈ ਨਿਸ਼ਾਨਾ ਚੱਲਣੇ ਜੋ ਬਣ ਤੀਰ ਕੁੜੇ,
ਸਾਡੀ ਅੱਖ ਨੀਰੀ ਤਲਵਾਰ ਆ ਜੋ ਪਾੜਦੀ ਫਿਰੇ ਸਰੀਰ ਕੁੜੇ..!!
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ,
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ..!!
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ,
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ..!
ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਓ ਹੁੰਦੇ , ਆਰ-ਪਾਰ ਵਾਲੇ ਕਦੇ ਖਹਿੰਦੇ ਨਹੀਓ ਹੁੰਦੇ
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |
ਕਾਫਲਿਆਂ ਦੀ ਲੋੜ ਨਹੀਂ ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ
ਪਹਿਚਾਣ ਸਾਡੀ ਸਭ ਨੂੰ ਆ ਪਰ ਪਸੰਦ ਕਿਸੇ ਕਿਸੇ ਨੂੰ ਆ
ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼
ਜੋ ਕੁਝ ਪੱਲੇ ਆ ਰੱਬ ਜਾਣਦਾ ਦਿਖਾਵਾ ਕਰਨ ਦੀ ਆਦਤ ਨੀ
ਮੈਨੂੰ ਕਿਸੇ ਦੇ ਬਦਲਣ ਦਾ ਕੋਈ ਦੁੱਖ ਨੀ ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ ਆ
ਅਸੂਲਾਂ ਦੀ ਜਿੰਦਗੀ ਜਿਉਣੇ ਆਂ ਮਿੱਤਰਾ..ਤਗੜਾ ਜਾਂ ਮਾੜਾ ਦੇਖ ਕਦੇ ਬਦਲੇ ਨੀ…..
ਭਾਵੇਂ ਹਲਕੇ ਸਰੀਰ ਪਰ ਜਿਉਂਦੇ ਆ ਜ਼ਮੀਰ,,,ਉਸ ਬਾਬੇ ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…
Attitude quotes in Punjabi 2022
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ,
VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!
ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ,
ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!
ਲੋਕੀ ਜਿਹਦੇ ਉੱਤੇ ਅਸਲਾਂ ਨੇ ਤਾਂਣੀ ਫਿਰਦੇ ਉਹਨੂੰ ਅਸਲੇ ਚੋ ਦਿੱਸਦੀ ਏ ਤੂੰ ਬੱਲੀਏ।
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ
ਓ ਦੇਖਕੇ ਸਰੀਕਾ ਸਾਲਾ ਰੀਹੰਦਾ ਸੜਦਾ ਨੀ,
ਜਿਵੇ ਖੇਤਾ ਵਿੱਚ ਸੜਦੀ ਪਰਾਲੀ ਗੋਰੀਐ..!!
ਗੁਰੂਰ ਕਿਸ ਬਾਤ ਕਾ ਜਨਾਬ ਆਜ ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ
ਅੰਦਾਜੇ ਤਾ ਹਮੇਸ਼ਾਂ ਗਲਤ ਹੁੰਦੇ ਆ ਪਤਾ ਤਾ ਕਾਕਾ ਵਾਹ ਪਏ ਤੇ ਲੱਗਦਾ…
ਜੇ ਚੁੱਪ ਮੁੱਹਰੋ ਬੰਦਾ ਤਾਂ ਭੁੱਲੇਖੇ ਨਈਓ ਰੱਖੀ ਦੇ
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ, ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ
ਤੁਮ ਅਪਨੀ ਫਿਕਰ ਕਰੋ ਜਨਾਬ ਹਮ ਤੋਂ ਪਹਿਲੇ ਸੇ ਹੀ ਬਦਨਾਮ ਹੈਂ
ਦਿਲਦਾਰਾਂ ਦੀ ਕਮੀ ਤਾਂ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ ਖੇਡੀਏ ਇਹੋ ਜਿਹਾ ਜਮੀਰ ਨੀ…..
ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..
Boys Attitude Status in Punjabi
LOAFER ਨੀ ਆ ਿਮੱਤਰਾ TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ..!!
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ,,
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,
ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ
ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,
ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ..!!
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ,
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ..!!
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ
ਆਦਤ ਨੀਵੇਂ ਰਹਿਣ ਦੀ ਆ ਮਿੱਤਰਾ…ਕਿਸੇ ਅੱਗੇ ਝੁਕਣ ਦੀ ਨੀ……
ਚੰਗੇ ਆਂ ਸੁਭਾਅ ਦੇ ਤਾਹੀਓਂ ਸਾਰੇ ਨੇ ਬੁਲਾਉਂਦੇ, ਜੇ ਨੀਤਾਂ ਹੋਣ ਮਾੜੀਆਂ ਤਾਂ ਬੀਬਾ ਕੌਣ ਪੁੱਛਦਾ…..
ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ.
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ
ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ
Attitude Status in Punjabi for Girls
ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ..
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ..!!
ਭੁੱਲਿਆ ,ਨੀਂ ਪੰਗੇ ਭਾਮੇਂ ਫੱਕਰ ਹੋਇਆ,,ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ
Attitude ਹੋਣ ਨਾਲ ਕੁੱਝ ਨਹੀਂ ਹੁੰਦਾ,
Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ..!!
ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ ਪੜ ਲਿਖ ਕਰ ਖੁਦਾ ਕੋ ਜੀਤ ਲੀਆ
ਤਾਸ਼ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ,
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ..!!
6 ਸੱਜੇ-ਖੱਬੇ,6 ਹੁੰਦੇ ਡੱਬ ਨਾਲ ਨੀ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ..!!
ਆਉਣ ਦੀ ਉਡੀਕ ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ
ਸਿਰਫ ਜਿਉਣ ਦੇ ਅਸੂਲ ਬਦਲੇ ਨੇ, ਜਨੂਨ ਅੱਜ ਵੀ ਓਹੀ ਐ, ਬੱਸ ਤਸੀਰ ਠੰਡੀ ਰੱਖੀ ਐ, ਖੂਨ ਅੱਜ ਵੀ ਓਹੀ ਐ
ਹਮ ਤੁਜਸੇ ਜਲੇਂ ਇਤਨੀਂ ਤੁਮਾਰੀਂ ਔਕਾਤ ਨਹੀਂ
ਆਪਣੇ ਤੂੰ ਆਪ ਕੀ ਬਣੀ ਫਿਰਦੀ, ਨੀ ਬੇਬੇ ਜੱਟ ਨੂ ਵੀ ਕਾਲਾ ਟਿੱਕਾ ਲਾਉਦੀ ਆ
ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈ ਦਾ
ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ ਉਹਨਾਂ ਦੇ ਕਿਹੜਾ ਜਹਾਜ਼ ਖੜੇ ਆ
ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ
New Attitude Status Punjabi
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ,
ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ,
ਗੱਲ ਮੇਰੀ ਕੋੜੀ, ਲੱਗੁਗੀ ਜਰੁਰ, ਏਵੇ ਘਰ ਨਹੀ ਪੱਟੀਦਾ,
ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ..!!
TREND ਨਾਲ ਤਾਂ ਦੁਨੀਆਂ ਚਲਦੀ ਹੋਊ…ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..!!
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..
ਸ਼ੇਰਾ ਦੇ ਗਰੂਰ ਬਸ ਸ਼ੇਰ ਸਾਂਭਦੇ ਨਾਂ,
ਜੱਚਦੇ STyLe ਸਾਡੇ ਕਿਸੇ ਹੋਰ ਨੂੰ..!!
ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ
ਰੱਖੀ ਨਾ ਭੁਲੇਖਾ ਪਾ ਲੀ ਟੈਮ,
ਮੰਗੇ ਗਾ ਮਾਫੀਆ ਅਸੀ ਕਰਨਾ ਨੀ ਰੈਮ..!!
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ
ਜਿਹੜਾ ਨਵਾਂ ਏਰੀਏ ਵੈਲੀ ਉੱਠਿਆ ਸਾਡੇ ਨਾਲ FaMe ਪਾ ਕੇ ਖਾਰ ਹੋ ਗਿਆ
ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ ਬਗਾਨੇ ਹਥਿਆਰਾਂ ਨਾਲ ਫੋਟੋਗਰਾਫੀ ਨਹੀਂ ਕਰੀ ਦੀ
ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ
ਹਰ ਕੰਮ ਲਈ ਫ਼ਰਿਸ਼ਤੇ ਨੀ ਭਾਲੀ ਦੇ, ਤੇ ਖੇਡਾਂ ਖੇਡਣ ਲਈ ਕਦੇ ਰਿਸ਼ਤੇ ਨੀ ਭਾਲੀ ਦੇ,,,
ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ
ਓਕਾਤ “ਚ”ਰਹਿ ਬੱਲਿਆ ਸ਼ਿਕਾਰ ਤਾਂ ਸ਼ੇਰਾਂ ਦਾ ਵੀ ਹੌ ਜਾਂਦਾ
Latest Punjabi Attitude Status for love
ਲੋਕ ਅੱਜ ਕੱਲ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ …|
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ..!!
ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ
ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ,
ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ..!!
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
Road ਤੇ ਕੌਠੀ ਕੋਲ ਗੱਡੀਆਂ ਨਹੀ ਬਾਹਲੀਆਂ,
2-2 ਕਿਲੌ ਰੌਂਦ ਸਾਡੀਆਂ ਮੰਗਣ ਦੌਨਾਲੀਆਂ..!!
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.
ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ
ਵੱਡੇ ਮੰਤਰੀ ਵੀ ਵੋਟਾਂ ਲਈ ਨੇ ਹੱਥ ਅੱਡਦੇ LINE ਮਿੱਤਰਾਂ ਦੇ ਪਿੱਛੇ ਲੱਗੀ ਵੱਡੀ ਦੇਖ ਕੇ
ਦੇਖ ਅੱਖਾ ਵਿੱਚ ਝਲਕੇ ਗਰੂਰ ਨੀ…ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ…
ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ, ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ
ਸੁਭਾਅ ਹੀ ਬਦਲ ਗਏ ਨਹੀਂ ਚੰਗੇ ਅਸੀਂ ਵੀ ਬਹੁਤ ਸੀ
ਕਿਸੇ ਦੇ ਚੇਲੇ ਬਣਕੇ ਮਸ਼ਹੂਰ ਨੀ ਹੋਏ ਪੁੱਤ ਯਾਰ ਬਦਨਾਮ ਵੀ ਆ ਤਾਂ ਆਵਦੇ ਨਾਮ ਕਰਕੇ
ਮਾਰੂਥਲਾਂ ਨੇ ਕਦੋਂ ਕੀਤੀ ਏ ਪਰਵਾਹ ਸੋਕੇ ਦੀ ਤੂੰ ਬਾਰਿਸ਼ ਹੋਣ ਦਾ ਬਹੁਤਾ ਗ਼ਰੂਰ ਨਾ ਕਰ….
यहाँ पर आपके लिए पंजाबी एट्टीट्यूड स्टेटस (Punjabi Attitude Status) लिखे गए है | सारे स्टेटस पंजाबी भाषा में ही लिखे गए है | जो लोग पंजाबी जानते है वे इन एट्टीट्यूड पंजाबी स्टेटस (Attitude Punjabi Status) अपनी गर्लफ्रेंड या बॉयफ्रेंड को भेज सकते है |